ਨੇਮਿ
naymi/nēmi

Definition

ਸੰ. ਸੰਗ੍ਯਾ- ਪਹੀਏ ਦੀ ਪੁੱਠੀਆਂ ਦਾ ਘੇਰਾ, ਜਿਸ ਵਿੱਚ ਗਜ ਠੁਕੇਰਹਿਂਦੇ ਹਨ. ਨਾਭਿ ਪਹੀਏ ਦਾ ਮਧ੍ਯ ਹੈ ਅਤੇ ਨੇਮਿ ਬਾਹਰ ਦਾ ਦਾਇਰਾ ਹੈ। ੨. ਖੂਹ ਦੀ ਮਣ। ੩. ਖੂਹ ਦੀ ਮਣ ਤੇ ਰੱਖਿਆ ਕਾਠ ਗੋਲ ਖੜੌਂਜਾ.
Source: Mahankosh