ਨੈਮਿੱਤਿਕ ਕਰਮ
naimitik karama/naimitik karama

Definition

ਸੰਗ੍ਯਾ- ਕਿਸੇ ਨਿਮਿੱਤ (ਕਾਰਣ) ਕਰਕੇ ਜੋ ਕਰਮ ਕੀਤਾਜਾਵੇ ਅਰ ਜਿਸ ਦਾ ਨਿਤ੍ਯ ਕਰਨਾ ਜਰੂਰੀ ਨਹੀਂ. ਜਿਵੇਂ- ਗੁਰਪਰਬ, ਸੰਤਾਨ ਦੇ ਜਨਮ ਅਤੇ ਵਿਆਹ ਪੁਰ ਕੀਤੇ ਕਰਮ.
Source: Mahankosh