ਨੈਰ਼ਿਤ
nairaita/nairaita

Definition

ਸੰ. नैर्ऋत. ਸੰਗ੍ਯਾ- ਦੱਖਣ ਪੱਛਮ ਕੋਣ ਦਾ ਸ੍ਵਾਮੀ ਇਕ ਰਾਖਸ, ਜੋ ਨਿਰ਼ਿਤਿ ਦਾ ਪੁਤ੍ਰ ਹੈ. ਜ੍ਯੋਤਿਸਗ੍ਰੰਥਾਂ ਵਿੱਚ ਰਾਹੁ ਨੂੰ ਨੈਰ਼ਿਤ ਦੱਸਿਆ ਹੈ.
Source: Mahankosh