ਨੋ
no/no

Definition

ਪ੍ਰਤ੍ਯ- ਕਰਮ ਅਤੇ ਸੰਪ੍ਰਦਾਨ ਦਾ ਵਿਭਕ੍ਤਿ ਪ੍ਰਤ੍ਯਯ. ਨੂੰ. ਕੋ. "ਜਿਸਨੋ ਬਖਸੇ ਸਿਫਤਿ ਸਾਲਾਹ." (ਜਪੁ) "ਤੁਧਨੋ ਛੋਡਿ ਜਾਈਐ ਪ੍ਰਭ ਕੈਂਧਰਿ?" (ਆਸਾ ਮਃ ੫) ੨. ਸੰ. ਕ੍ਰਿ. ਵਿ- ਕੋਈ ਨਹੀਂ। ੩. ਨਿਸੇਧ ਬੋਧਕ. ਦੇਖੋ, ਅੰ. No.
Source: Mahankosh