ਨੋਕ ਚੋਕ
nok choka/nok choka

Definition

ਨੇਜ਼ੇ ਆਦਿ ਸ਼ਸਤ੍ਰ ਦੀ ਅਣੀ ਦੀ ਚੋਭ। ੨. ਤਰਕ. ਚੁਭਵੀਂ ਗੱਲ. "ਕਿਤ ਕਿਤ ਨੋਕ ਚੋਕ ਮਗ ਭਈ." (ਗੁਪ੍ਰਸੂ)
Source: Mahankosh