ਨੌਨਿਹਾਲ
naunihaala/naunihāla

Definition

ਵਿ- ਆਨੰਦ ਦਾਇਕ ਨੌਜਵਾਨ। ੨. ਇਹ ਸ਼ਬਦ "ਬਰਖ਼ੁਰਦਾਰ" ਵਾਂਙ, ਪ੍ਯਾਰੇ ਪੁਤ੍ਰ ਲਈ ਸੰਗ੍ਯਾ ਕਰਕੇ ਵਰਤਿਆ ਜਾਂਦਾ ਹੈ.
Source: Mahankosh