ਨ੍ਯਸਤ
nyasata/nyasata

Definition

ਸੰ. ਵਿ- ਫੈਂਕਿਆ ਹੋਇਆ। ੨. ਤਿਆਗਿਆ ਹੋਇਆ। ੩. ਬੈਠਾ ਹੋਇਆ. ਦੇਖੋ, ਫ਼ਾ. [نشستہ] ਨਸ਼ਸ੍ਤਹ.
Source: Mahankosh