ਨੰਗਨਾ
nanganaa/nanganā

Definition

ਕ੍ਰਿ- ਨੰਗੇ ਹੋਣਾ. ਨਗ੍ਨ ਹੋਣਾ। ੨. ਸ਼ਰਮਿੰਦੇ ਹੋਣਾ. ਲੱਜਿਤ ਹੋਣਾ. ਦੇਖੋ ਨੰਗ ੩. "ਬਾਹੁੜਿ ਜੋਨਿ ਨ ਨੰਗਨਾ." (ਮਾਰੂ ਸੋਲਹੇ ਮਃ ੫)
Source: Mahankosh