ਨੰਦਗ੍ਰਾਮ
nanthagraama/nandhagrāma

Definition

ਮਥੁਰਾ ਤੋਂ ਚੌਦਾਂ ਕੋਹ ਪੁਰ ਕ੍ਰਿਸਨ ਜੀ ਦੇ ਪਾਲਕ ਪਿਤਾ ਨੰਦ ਗੋਪ ਦੇ ਰਹਿਣ ਦਾ ਗ੍ਰਾਮ। ੨. ਦੇਖੋ, ਨੰਦਿਗ੍ਰਾਮ.
Source: Mahankosh