ਨੰਬਰਦਾਰ
nanbarathaara/nanbaradhāra

Definition

ਵਿ- ਮਨੁੱਖਾਂ ਖੇਤਾਂ ਅਤੇ ਵਸਤਾਂ ਦਾ ਨੰਬਰ (ਸ਼ੁਮਾਰ) ਰੱਖਣ ਵਾਲਾ। ੨. ਸੰਗ੍ਯਾ- ਪਿੰਡ ਦਾ ਚੋਧਰੀ ਲੰਬਰਦਾਰ.
Source: Mahankosh

Shahmukhi : نمبردار

Parts Of Speech : noun, masculine

Meaning in English

lambardar, village headman; head of a gang of prisoners or labourers
Source: Punjabi Dictionary