ਨੱਪਨਾ
napanaa/napanā

Definition

ਸੰ. ਨਿਪੀਡਨ. ਜੋਰ ਨਾਲ ਘੁੱਟਣਾ. ਘੁੱਟਕੇ ਫੜਨਾ। ੨. ਦਲਣਾ. ਮਲਣਾ.
Source: Mahankosh