ਪਚਾਹਾ
pachaahaa/pachāhā

Definition

ਪਚ (ਨਾਸ਼) ਕੀਤਾ। ੨. ਵਿਨਾਸ਼ ਕਰਦਾ ਹੈ. "ਕਰਿ ਬਾਲਕਰੂਪ ਪਚਾਹਾ." ( ਸੋਰ ਮਃ ੪)
Source: Mahankosh