ਪਛ੍ਰ
pachhra/pachhra

Definition

ਸੰ. पच्छम् ਕ੍ਰਿ. ਵਿ- ਪਦਾਂ ਕਰਕੇ. "ਕਹੂੰ ਅਛ੍ਰ ਕੇ ਪਛ੍ਰ ਕੇ ਸਿੱਧ ਸਾਧੇ." (ਅਕਾਲ) ਕਿਤੇ ਅਕ੍ਸ਼੍‍ਰਾਂ ਅਤੇ ਪਦਾਂ ਕਰਕੇ ਵਿਦ੍ਵਾਨਾਂ ਤੋਂ ਸਿੱਧ ਕੀਤੇ ਗਏ ਹੋ। ੨. ਸੰ. पृच्छय- ਪ੍ਰਿਛ੍ਯ. ਵਿ- ਪੁੱਛਣ ਲਾਇਕ. ਪ੍ਰਸ਼ਨ ਕਰਨ ਯੋਗ੍ਯ। ੩. ਪਕ੍ਸ਼੍‍ਧਰ. ਪੰਛੀ.
Source: Mahankosh