Definition
ਸੰਗ੍ਯਾ- ਪ੍ਰਤਿਸ੍ਰਾ. ਮਾਨ. ਵਡਿਆਈ. ਇੱਜ਼ਤ. "ਦੁਹੁ ਲੋਕਨ ਮੇ ਪਤ ਕੋ ਖੋਵਹਿ." (ਗੁਪ੍ਰਸੂ) ੨. ਪਤ੍ਰ. ਪੱਤਾ. "ਪਤ ਪਰਾਪਤਿ ਛਾਵ ਘਣੀ." (ਬਸੰ ਮਃ ੧) ੩. ਪਾਤ੍ਰ, ਤੂੰਬਾ. "ਭਉ ਭਾਉ ਦੁਇ ਪਤ ਲਾਇ ਜੋਗੀ, ਇਹੁ ਸੰਰੀਰੁ ਕਰਿ ਡੰਡੀ. (ਰਾਮ ਅਃ ਮਃ ੩) ੪. ਦੇਖੋ, ਪਤਿ ਅਤੇ ਪਤੁ। ੫. ਸੰ. पत ਧਾ- ਸ੍ਵਾਮੀ ਹੋਣਾ, ਹੁਕੂਮਤ ਕਰਨਾ, ਉਡਣਾ, ਡਿਗਣਾ.
Source: Mahankosh
Shahmukhi : پت
Meaning in English
sometimes used in place of ਪਤੀ as in ਨਰਪਤ , ਪਰਜਾ ਪਤ
Source: Punjabi Dictionary
Definition
ਸੰਗ੍ਯਾ- ਪ੍ਰਤਿਸ੍ਰਾ. ਮਾਨ. ਵਡਿਆਈ. ਇੱਜ਼ਤ. "ਦੁਹੁ ਲੋਕਨ ਮੇ ਪਤ ਕੋ ਖੋਵਹਿ." (ਗੁਪ੍ਰਸੂ) ੨. ਪਤ੍ਰ. ਪੱਤਾ. "ਪਤ ਪਰਾਪਤਿ ਛਾਵ ਘਣੀ." (ਬਸੰ ਮਃ ੧) ੩. ਪਾਤ੍ਰ, ਤੂੰਬਾ. "ਭਉ ਭਾਉ ਦੁਇ ਪਤ ਲਾਇ ਜੋਗੀ, ਇਹੁ ਸੰਰੀਰੁ ਕਰਿ ਡੰਡੀ. (ਰਾਮ ਅਃ ਮਃ ੩) ੪. ਦੇਖੋ, ਪਤਿ ਅਤੇ ਪਤੁ। ੫. ਸੰ. पत ਧਾ- ਸ੍ਵਾਮੀ ਹੋਣਾ, ਹੁਕੂਮਤ ਕਰਨਾ, ਉਡਣਾ, ਡਿਗਣਾ.
Source: Mahankosh
Shahmukhi : پت
Meaning in English
honour, dignity, good name or reputation, self-respect; chastity
Source: Punjabi Dictionary
PAT
Meaning in English2
s. f, nour; character, a good name:—pat rakkhṉí, v. n. To preserve. one's good name, honour, credit:—pat utar jáṉí, utarṉí, v. n. To be disgraced:—pat utárṉí, v. a. To disgrace.
Source:THE PANJABI DICTIONARY-Bhai Maya Singh