ਪਦਪੰਕਜ
pathapankaja/padhapankaja

Definition

ਵਿ- ਕਮਲਰੂਪ ਚਰਨ. ਪੰਕਜ ਜੇਹੇ ਕੋਮਲ ਅਤੇ ਨਿਰਮਲ ਚਰਨ. "ਸੰਤਜਨਾ ਕੀ ਪਦਪੰਕਜ ਧੂਰਿ." (ਬਸੰ ਮਃ ੩)
Source: Mahankosh