ਪਧਤਿ
pathhati/padhhati

Definition

ਸੰ. पद्घति ਪੱਧਤਿ. ਸੰਗ੍ਯਾ- ਪੈਰਾਂ ਦਾ ਚਿੰਨ੍ਹ। ੨. ਰਾਹ- ਮਾਰਗ "ਇਹ ਪਧਤਿ ਤੇ ਮਤ ਚੂਕਹਿ, ਰੇ ਮਨ!" (ਸਵੇਯੇ ਮਃ ੫. ਕੇ) ੩. ਰੀਤਿ. ਰਿਵਾਜ. ਰਸਮ। ੪. ਧਰਮ ਦੇ ਸੰਸਕਾਰ ਅਤੇ ਨਿਯਮਾਂ ਦੀ ਪੋਥੀ। ੫. ਤ਼ਰੀਕ਼ਾ. ਢੰਗ.
Source: Mahankosh