ਪਨਸ
panasa/panasa

Definition

ਸੰ. ਸੰਗ੍ਯਾ- ਕਟਹਰ. ਕਟਲ Artocarpus Integrifolia "ਸਕਲ ਸਰੀਰ ਪਨਸਫਲ ਜੈਸਾ." (ਗੁਪ੍ਰਸੂ) ੨. ਰਾਮਾਯਣ ਅਨੁਸਾਰ ਸੁਗ੍ਰੀਵ ਦੀ ਸੈਨਾ ਦਾ ਇੱਕ ਬਾਂਦਰ.
Source: Mahankosh