ਪਯ
paya/pēa

Definition

ਸੰ. पय्. ਧਾ- ਜਾਣਾ, ਵਹਿਣਾ। ੨. ਸੰਗ੍ਯਾ- पयस्. ਦੁੱਧ। ੩. ਜਲ। ੪. ਵੀਰਯ। ੫. ਬਲ। ੬. ਪਦ (ਪਾਯ) ਲਈ ਭੀ ਪਯ ਸ਼ਬਦ ਆਇਆ ਹੈ- "ਹਥ ਲਗਹਿ ਗੁਰ ਅਮਰ ਪਯ." (ਸਵੈਯੇ ਮਃ ੩. ਕੇ)
Source: Mahankosh