ਪਯਾਲਾ
payaalaa/pēālā

Definition

ਫ਼ਾ. [پیالا] ਪਯਾਲਹ. ਸੰਗ੍ਯਾ- ਕਟੋਰਾ. ਜਾਮ। ੨. ਪਾਤਾਲ ਦਾ ਰੂਪਾਂਤਰ. ਦੇਖੋ, ਪਯਾਲ. "ਜਿਨਿ ਆਕਾਸ ਕੁਲਹ ਸਿਰਿ ਕੀਨੀ, ਕਉਸੈ ਸਪਤ ਪਯਾਲਾ." (ਭੈਰ ਨਾਮਦੇਵ)
Source: Mahankosh