Definition
ਸੰਗ੍ਯਾ- ਪ੍ਰਤਿਛਾਯਾ. ਪ੍ਰਤਿਬਿੰਬ ਅ਼ਕਸ। ੨. ਪੜਛਾਵਾਂ। ੩. ਤੰਤ੍ਰਸ਼ਾਸਤ੍ਰ ਅਨੁਸਾਰ ਭੂਤ ਪ੍ਰੇਤ ਆਦਿ ਦਾ ਕਿਸੇ ਪ੍ਰਾਣੀ ਪੁਰ ਅਸਰ. "ਹੋਤ ਭਯੋ ਪਰਛਾਵਾਂ ਪ੍ਰੇਤੂ." (ਨਾਪ੍ਰ)
Source: Mahankosh
Shahmukhi : پرچھاواں
Meaning in English
shadow, shade, reflection; influence of evil spirits; rickets or fits supposedly caused by evil spirits; also ਪਰਛਾਈਂ
Source: Punjabi Dictionary
PARCHHÁWAṆ
Meaning in English2
s. m, shade, a shadow; the rickets.
Source:THE PANJABI DICTIONARY-Bhai Maya Singh