ਪਰਣਾਮ
paranaama/paranāma

Definition

ਦੇਖੋ, ਪਰਿਣਾਮ। ੨. ਦੇਖੋ, ਪ੍ਰਣਾਮ। ੩. ਪ੍ਰਾਣਾਯਾਮ. ਸ੍ਵਾਸ ਦੇ ਅੰਦਰ ਆਉਣ ਜਾਣ ਦੀ ਗਤਿ ਨੂੰ ਆਪਣੇ ਵਸ਼ਿ ਕਰਨਾ. "ਨਾਸਾ ਮੂੰਦ ਕਰੈਂ ਪਰਣਾਮੰ." (ਵਿਚਿਤ੍ਰ)
Source: Mahankosh