ਪਹਿਤੀ
pahitee/pahitī

Definition

ਦਾਲ. ਦੇਖੋ, ਪਹਤਿ. "ਭਾਤੁ ਪਹਿਤਿ ਅਰੁ ਲਾਪਸੀ." (ਆਸਾ ਕਬੀਰ) "ਆਪ ਪਹਿਤੀ ਮੇ ਡਾਰ ਖਾਤ ਨ ਬਸਾਰ ਹੈਂ." (ਚਰਿਤ੍ਰ ੨੬੬) ਅਜੇਹੇ ਕੰਜੂਸ ਕਿ ਦਾਲ ਵਿੱਚ ਹਲਦੀ ਨਹੀਂ ਪਾਉਂਦੇ.
Source: Mahankosh