ਪਹੁਨਾਈ
pahunaaee/pahunāī

Definition

ਸੰਗ੍ਯਾ- ਪਰਾਹੁਣਾ (ਅਤਿਥਿ) ਹੋਣ ਦੀ ਕ੍ਰਿਯਾ। ੨. ਪਰਾਹੁਣੇ ਦੀ ਖਾਤ਼ਿਰ ਤਵਾਜਾ. ਮੇਹਮਾਨਦਾਰੀ. ਆਤਿਥ੍ਯ.
Source: Mahankosh