ਪਾਹੀ
paahee/pāhī

Definition

ਪਾਸ. ਕੋਲ. ਸਮੀਪ. "ਸੋ ਅੰਮਿਤ ਗੁਰ ਪਾਹੀ ਜੀਉ." (ਸੋਰ ਮਃ ੧) ੨. ਪਨਹੀ. ਜੂਤਾ. "ਨਾਹਿ ਤ ਪਾਹੀ ਪਾਹਿ." (ਵਾਰ ਮਾਝ ਮਃ ੧) ਨਹੀਂ ਤਾਂ ਪੌਲੇ ਪੈਂਦੇ ਹਨ। ੩. ਪਾਹ (ਮਾਰਗ) ਜਾਣ ਵਾਲਾ ਰਾਹੀ. ਪੰਥੀ। ੪. ਪ੍ਰਾਪ੍ਤਿ. "ਗੁਰਬਚਨੀ ਫਲ ਪਾਹੀ." (ਸੋਰ ਮਃ ੧) ੫. ਪਾਉਂਦਾ. ਪਾਉਂਦੇ, "ਕਣ ਬਿਨੁ ਗਾਹੁ ਕਿ ਪਾਹੀ?" (ਗੂਜ ਤ੍ਰਿਲੋਚਨ)
Source: Mahankosh

Shahmukhi : پاہی

Parts Of Speech : noun masculine, colloquial

Meaning in English

see ਪਾਂਧੀ , traveller; dialectical usage see ਗੁਜਾਰਾ , tenant; dyer; cf. ਪਾਹ
Source: Punjabi Dictionary

PÁHÍ

Meaning in English2

s. m, farmer who rents and cultivates land belonging to another, a tenant:—málik je kare riyáit páhí, táṇ, oh kardá chaṇgí wáhí. If the landlord shows kindness to his tenants, the latter cultivates well.—Prov.
Source:THE PANJABI DICTIONARY-Bhai Maya Singh