ਪਿਕ
pika/pika

Definition

ਸੰ. ਵਿ- ਜੋ ਮਿੱਠਾ ਸ਼ਬਦ ਕਰੇ. "ਬੋਲਤ ਹੈਂ ਪਿਕ ਕੋਕਲ ਮੋਰ." (ਕ੍ਰਿਸਨਾਵ) ੨. ਸੰਗ੍ਯਾ- ਕੋਕਿਲ. ਕੋਇਲ.
Source: Mahankosh