ਪਿਤ
pita/pita

Definition

ਸੰਗ੍ਯਾ- ਪਿਤਾ. ਤਾਤ. ਬਾਪ. "ਪਿਤ ਸੁਤੋ ਸਗਲ ਕਾਲਤ੍ਰ ਮਾਤਾ." (ਸ੍ਰੀ ਮਃ ੧) ੨. ਦੇਖੋ, ਪਿੱਤ. "ਕਾਢਿ ਕੁਠਾਰੁ ਪਿਤ ਬਾਤ ਹੰਤਾ." (ਟੋਡੀ ਮਃ ੫)
Source: Mahankosh