ਪਿੱਤੀ
pitee/pitī

Definition

ਵਿ- ਪਿੱਤ ਵਾਲਾ. ਜਿਸ ਦੇ ਪਿੱਤ (ਸਫ਼ਰਾ) ਦੀ ਅਧਿਕਤਾ ਹੈ. "ਪਿੱਤੀ ਸਹਿਤ ਵਿਕਾਰਨ ਜੇ ਨਰ ਵਿਸਯ ਲਗੈ ਅਤਿਸਾਰ ਮਹਾਨ." (ਗੁਪ੍ਰਸੂ) ੨. ਸੰਗ੍ਯਾ- ਰਕਤਵਿਕਾਰ ਕਰਕੇ ਸ਼ਰੀਰ ਪੁਰ ਨਿਕਲੀ ਧਫੜੀ. ਰਕਤਪਿੱਤੀ। ੩. ਦੇਖੋ, ਪਿੱਤ ੨.
Source: Mahankosh