Definition
ਸੰਗ੍ਯਾ- ਇੱਕ ਉਡਣ ਵਾਲਾ ਭੂਰਾ ਛੋਟਾ ਜੀਵ, ਜੋ ਕਟੂਏ ਮੱਛਰ ਵਾਂਗ ਲਹੂ ਪੀਂਦਾ ਹੈ. ਇਹ ਵਿਸ਼ੇਸ ਕਰਕੇ ਨਮਦਾਰ ਅਤੇ ਠੰਢੇ ਥਾਵਾਂ ਵਿੱਚ ਹੁੰਦਾ ਹੈ. ਕੈਕ. ਬਰਗ਼ੂਸ਼. Flea.
Source: Mahankosh
Shahmukhi : پِسُّو
Meaning in English
flea, Siphonaptera
Source: Punjabi Dictionary
PISSÚ
Meaning in English2
s. m, flea Pulex penetrans; the bladder of a goat prepared as a squirt and used by boys.
Source:THE PANJABI DICTIONARY-Bhai Maya Singh