Definition
ਵਿ- ਪੁਆਧ ਦੇ ਰਹਿਣ ਵਾਲਾ। ੨. ਇੱਕ ਪਿੰਡ, ਜੋ ਜਿਲਾ ਜਲੰਧਰ, ਤਸੀਲ ਫਿਲੌਰ, ਥਾਣਾ ਨੂਰਮਹਿਲ ਵਿੱਚ ਰੇਲਵੇ ਸਟੇਸ਼ਨ ਬਿਲਗਾ ਤੋਂ ਦੋ ਮੀਲ ਹੈ. ਇੱਥੇ ਸ੍ਰੀ ਗੁਰੂ ਹਰਿਰਾਇ ਸਾਹਿਬ ਨੇ ਚਰਨ ਪਾਏ ਹਨ. ਪਿੰਡ ਵਿੱਚ ਧਰਮਸਾਲਾ ਹੈ. ਨਾਲ ਸੱਤ ਅੱਠ ਘੁਮਾਉਂ ਜ਼ਮੀਨ ਹੈ. ਪੁਜਾਰੀ ਸਿੰਘ ਹੈ.
Source: Mahankosh