ਪੁਛਣਾ
puchhanaa/puchhanā

Definition

ਸੰ. प्रच्छ- ਪ੍ਰੱਛ. ਧਾ- ਪੁੱਛਣਾ, ਸਵਾਲ ਕਰਨਾ। ੨. ਸੰਗ੍ਯਾ- ਪ੍ਰਸ਼ਨ ਕਰਨਾ. ਪੂਛਨਾ. "ਪੁਛਹੁ ਜਾਇ ਸਿਆਣਿਆ." (ਸੋਰ ਮਃ ੧)
Source: Mahankosh