ਪੁਟ
puta/puta

Definition

ਸੰਗ੍ਯਾ- ਪੁੱਠ. ਪਾਹ। ੨. ਸੰ. पुट्. ਧਾ- ਲਪੇਟਣਾ ਢਕਣਾ। ੩. ਸੰਗ੍ਯਾ- ਢੱਕਣ. ਆਛਾਦਨ। ੪. ਡੂਨਾ. ਦੋਨਾ। ੫. ਕਟੋਰਾ. ਪਾਤ੍ਰ। ੬. ਆਸਣ. ਵਿਛਾਉਣ ਦਾ ਵਸਤ੍ਰ. "ਬੈਸਹਿਂ ਪੁਟ ਪਟ ਬਿਮਲ ਬਿਛਾਏ." (ਨਾਪ੍ਰ) ੬. ਖੀਸਾ. ਦੇਖੋ, ਅੰ. Pocket.
Source: Mahankosh