ਪੁਡ
puda/puda

Definition

ਸੰ. पुड. ਧਾ- ਢਕਣਾ (ਆਛਾਦਨ ਕਰਨਾ), ਪੀਹਣਾ, ਨਿਸ਼ਾਨ ਕਰਨਾ। ੨. ਸੰਗ੍ਯਾ- ਆਕਾਸ. "ਉਡਸ ਤੁਯੰ, ਪੁਡਸ ਤੁਯੰ." (ਗ੍ਯਾਨ) ਤੂੰ ਉਡੁ (ਤਾਰਾ- ਨਛਤ੍ਰ) ਹੈਂ, ਤੂੰ ਆਕਾਸ਼ਰੂਪ ਹੈਂ.
Source: Mahankosh