ਪੁਰਖਪਤਿ
purakhapati/purakhapati

Definition

ਵਿ- ਪੁਰੁਸਪਤਿ. ਮਨੁੱਖਾਂ ਦਾ ਸ੍ਵਾਮੀ. ਸਭ ਪੁਰਖਾਂ ਵਿੱਚੋਂ ਪ੍ਰਧਾਨ। ੨. ਸੰਗ੍ਯਾ- ਕਰਤਾਰ. "ਸਾਧੂ ਪੁਰਖੁ ਪੁਰਖਪਤਿ ਪਾਇਆ ਅਗਿਆਨੁ ਅੰਧੇਰੁ ਗਵਾਇਆ." (ਬਸੰ ਮਃ ੪) ਦੇਖੋ, ਪੁਰਖੁ ੯.
Source: Mahankosh