ਪੁਰਖਪ੍ਰਾਣੀ
purakhapraanee/purakhaprānī

Definition

ਵਿ- ਪੁਰਸ਼ ਪ੍ਰਾਣੀ. ਬਹਾਦੁਰ ਆਦਮੀ. ਉਦ੍ਯੋਗੀ ਮਨੁੱਖ. "ਓਇ ਪੁਰਖਪ੍ਰਾਣੀ ਧੰਨ ਜਨ ਹਹਿ." (ਵਾਰ ਗਉ ੧. ਮਃ ੪)
Source: Mahankosh