ਪੁਰਾ
puraa/purā

Definition

ਸੰਗ੍ਯਾ- ਪੂਰ੍‍ਵ ਦੀ ਵਾਯੁ। ੨. ਪੂਰ੍‍ਵ ਦਿਸ਼ਾ। ੩. ਪੁਰ. ਨਗਰ। ੪. ਸੰ. ਕ੍ਰਿ. ਵਿ- ਪਹਿਲਾਂ. ਪ੍ਰਥਮ. "ਖਾਨ ਪੁਰਾ ਹਰਿਨਾਮ ਉਚਾਰਾ." (ਨਾਪ੍ਰ) ਭੋਜਨ ਖਾਣ ਤੋਂ ਪਹਿਲਾਂ। ੫. ਵਿ- ਪੁਰਾਣਾ ਪਹਿਲਾ.
Source: Mahankosh

Shahmukhi : پُرا

Parts Of Speech : suffix

Meaning in English

same as ਪੁਰ
Source: Punjabi Dictionary
puraa/purā

Definition

ਸੰਗ੍ਯਾ- ਪੂਰ੍‍ਵ ਦੀ ਵਾਯੁ। ੨. ਪੂਰ੍‍ਵ ਦਿਸ਼ਾ। ੩. ਪੁਰ. ਨਗਰ। ੪. ਸੰ. ਕ੍ਰਿ. ਵਿ- ਪਹਿਲਾਂ. ਪ੍ਰਥਮ. "ਖਾਨ ਪੁਰਾ ਹਰਿਨਾਮ ਉਚਾਰਾ." (ਨਾਪ੍ਰ) ਭੋਜਨ ਖਾਣ ਤੋਂ ਪਹਿਲਾਂ। ੫. ਵਿ- ਪੁਰਾਣਾ ਪਹਿਲਾ.
Source: Mahankosh

Shahmukhi : پُرا

Parts Of Speech : noun, masculine

Meaning in English

east wind, easterly, easterly wind
Source: Punjabi Dictionary

PURÁ

Meaning in English2

s. m, East wind; a section of a city.
Source:THE PANJABI DICTIONARY-Bhai Maya Singh