ਪੁਰੀਖ
pureekha/purīkha

Definition

ਸੰ. ਪੁਰੀਸ. ਸੰਗ੍ਯਾ- ਵਿਸ੍ਟਾ. ਮਲ. ਗੰਦਗੀ. "ਮੂਤ੍ਰ ਪੁਰੀਖ ਦਾਸ ਲੇ ਊਚੇ." (ਗੁਪ੍ਰਸੂ) ੨. ਜਲ. ਪਾਣੀ.
Source: Mahankosh