ਪੁਰਖ਼ਰਾਸ਼
purakharaasha/purakharāsha

Definition

ਫ਼ਾ. [پُرخراش] ਵਿ- ਦੁਖਦਾਇਕ. ਦਿਲ ਨੂੰ ਛਿੱਲਣ ਵਾਲਾ।
Source: Mahankosh