ਪੁਲਕਾਵਲਿ
pulakaavali/pulakāvali

Definition

ਸੰ. ਸੰਗ੍ਯਾ- ਰੋਮਾਂਚ. ਪ੍ਰੇਮ ਆਨੰਦ ਆਦਿ ਦੇ ਅਸਰ ਨਾਲ ਰੋਮਾਂ ਦਾ ਖੜੇ ਹੋਣਾ. "ਪੁਲਕ੍ਯੋ ਪਰਮ ਪ੍ਰੇਮ ਸੇ ਮਨੂਆ." (ਨਾਪ੍ਰ) "ਭਰੇ ਪ੍ਰੇਮ ਪੁਲਕਾਵਲਿ ਹੋਈ." (ਗੁਪ੍ਰਸੂ)
Source: Mahankosh