ਪੁਸਤੀਨ
pusateena/pusatīna

Definition

ਦੇਖੋ, ਪੋਸਤੀਨ. "ਗੁਰੁ ਊਪਰ ਥੀ ਤਬ ਪੁਸਤੀਨ." (ਨਾਪ੍ਰ) "ਕਾਨ੍ਹ ਤਬੈ ਪੁਸਤੀਨ ਹ੍ਵੈ ਆਪ ਉਤਾਰਡਰ੍ਯੋ ਸਭ ਗੋਪਿਨ ਜਾਡਾ." (ਕ੍ਰਿਸਨਾਵ)
Source: Mahankosh