ਪੁਸਪ
pusapa/pusapa

Definition

ਸੰ. ਪੁਸ੍ਪ. ਸੰਗ੍ਯਾ- ਫੁੱਲ। ੨. ਇਸ੍ਤੀ ਦੀ ਰਜ। ੩. ਵਿਕਾਸ਼. ਖਿੜਨ ਦਾ ਭਾਵ ੪. ਲੌਂਗ. ਲਵੰਗ। ੫. ਕੁਬੇਰ ਦਾ ਵਿਮਾਨ ਪੁਸ੍ਪਕ। ੬. ਰਸੌਂਤ.
Source: Mahankosh