ਪੁਹਪਰਾਜ
puhaparaaja/puhaparāja

Definition

ਸੰਗ੍ਯਾ- ਪੁਸ੍ਪਰਾਜ. ਫੁੱਲਾਂ ਦਾ ਰਾਜਾ ਗੁਲਾਬ। ੨. ਕਮਲ। ੩. ਵਸੰਤ। ੪. ਕਾਮ। ੫. ਬ੍ਰਹਮਾ, ਜੋ ਕੌਲ ਫੁੱਲ ਤੇ ਵਿਰਾਜਦਾ ਹੈ.
Source: Mahankosh