ਪੁਹਪਾਵਲਿ
puhapaavali/puhapāvali

Definition

ਸੰਗ੍ਯਾ- ਪੁਸ੍ਪਾਵਲਿ. ਫੁੱਲਾਂ ਦੀ ਸ਼੍ਰੇਣੀ. ਫੁੱਲਾਂ ਦੀ ਕਤਾਰ. ਫੁੱਲਾਂ ਦੀ ਮਾਲਾ। ੨. ਫੁੱਲਾਂ ਦੀ ਵਰਖਾ.
Source: Mahankosh