ਪੂੰਝਨਾ
poonjhanaa/pūnjhanā

Definition

ਸੰ. ਪ੍ਰੋਂਛਨ. प्रोञ्छन. ਸੰਗ੍ਯਾ- ਪੂੰਝਣ ਦੀ ਕ੍ਰਿਯਾ. ਗਿੱਲੀ ਵਸਤੂ ਜਾਂ ਧੂੜ ਆਦਿ ਨੂੰ ਵਸਤ੍ਰ ਆਦਿ ਫੇਰਕੇ ਉਠਾਉਣਾ. ਸਾਫ ਕਰਨਾ.
Source: Mahankosh