ਪੂੰਬਾ
poonbaa/pūnbā

Definition

ਸੰਗ੍ਯਾ- ਪੰਬਹ. ਪੰਥਾ. ਰੂਈ ਦਾ ਫੰਬਾ, ਜੋ ਤਾੜੇ ਨਾਲ ਧੁਣਕਣ ਸਮੇਂ ਹਵਾ ਵਿੱਚ ਉਡਦਾ ਹੈ. "ਦਾਨਵ ਮਾਨ ਗਯੋ ਉਡ ਪੂੰਬੇ." (ਚੰਡੀ ੧)
Source: Mahankosh