ਪੇਉਕਾ
payukaa/pēukā

Definition

ਸੰਗ੍ਯਾ- ਪਿਤਾ ਓਕਸ੍‌. ਪਿਤਾਗ੍ਰਿਹ. ਬਾਪ ਦਾ ਘਰ। ੨. ਪਿਤਾ ਦਾ ਵੰਸ਼.
Source: Mahankosh