ਪੇਰੁ
payru/pēru

Definition

ਸੰਗ੍ਯਾ- ਪੈਰ. ਚਰਨ. ਪਾਦ. "ਆਵਸੀ ਗਾਫਲ ਫਾਹੀ ਪੇਰੁ." (ਵਾਰ ਗੂਜ ੨. ਮਃ ੫) "ਜਾਮਿ ਖਿਸੰਦੋ ਪੇਰੁ." (ਵਾਰ ਮਾਰੂ ੨. ਮਃ ੫) ੨. ਸੰ. ਸਮੁੰਦਰ। ੩. ਸੂਰਜ। ੪. ਅਗਨਿ. ੫. ਵਿ- ਰਕ੍ਸ਼੍‍ਕ. ਰਾਖਾ। ੬. ਪਿਆਸਾ. ਤ੍ਰਿਖਾਤੁਰ.
Source: Mahankosh