ਪੇਸ਼ਕਬਜ
payshakabaja/pēshakabaja

Definition

ਫ਼ਾ. [پیشقبضہ] ਪੇਸ਼ਕ਼ਬਜ. ਸੰਗ੍ਯਾ- ਜਿਸ ਦਾ ਕਬਜਾ ਪੇਟੀ ਵਿੱਚ ਸਾਮ੍ਹਣੇ ਹੋਵੇ. ਕਰਦ ਦੇ ਆਕਾਰ ਦਾ ਇੱਕ ਸ਼ਸਤ੍ਰ.
Source: Mahankosh