ਪੇਸ਼ਗਾਹ
payshagaaha/pēshagāha

Definition

ਫ਼ਾ. [پیشگاہ] ਸੰਗ੍ਯਾ- ਘਰ ਦੇ ਸਾਮ੍ਹਣੇ ਦੀ ਥਾਂ. ਵੇੜ੍ਹਾ. ਸਹਨ। ੨. ਬਾਦਸ਼ਾਹ ਦੀ ਦਰਗਾਹ.
Source: Mahankosh