ਪੈਂਡ
painda/painda

Definition

ਸੰਗ੍ਯਾ- ਪਦ. ਪੈਰ. "ਪੈਡੇ ਪੈਂਡ ਨ ਪਾਵਤ ਭਈ." (ਚਰਿਤ੍ਰ ੧੭੩) ਰਸਤੇ ਵਿੱਚ ਇੱਕ ਪੈਰ ਨਾ ਪਾਇਆ। ੨. ਕਰਮ. ਡਿੰਘ.
Source: Mahankosh