ਪੋਤਕ
potaka/potaka

Definition

ਸੰ. ਸੰਗ੍ਯਾ- ਇੱਕ ਪ੍ਰਕਾਰ ਦਾ ਸਾਗ। ੨. ਹਾਥੀ ਦਾ ਬੱਚਾ। ੩. ਪੰਛੀ ਦਾ ਬੱਚਾ. "ਪੋਤਕ ਕਪੋਤ ਸਾਰਕਾਨ ਤੇ ਸੁਹਾਯੋ ਹੈ." (ਗੁਪ੍ਰਸੂ)
Source: Mahankosh